One Belt and One Road Dedicated to Christ

Advertisements

Na Kar Parvah Kise Gal Di | ‍‍ਨਾ ਕਰ ਪਰਵਾਹ ਕਿਸੇ ਗੱਲ ਦੀ | نہ کر پرواہ کسے گل دی

Punjabi Christian Songs Masihi Geet ਪੰਜਾਬੀ ਮਸੀਹੀ ਗੀਤ پنجابی مسیحی گیت

Punjabi Christian Song Lyrics with English Translation

Music Video

Credits

Official Song by: Romika Masih
Composer & Lyricist: Brother Matti Teji

Advertisements

Lyrics

Chorus:

نہ کر پرواہ
کسے گلّ دی
اوہ رکّھدا خبر
ہر پل دی
ਨਾ ਕਰ ਪਰਵਾਹ
ਕਿਸੇ ਗੱਲ ਦੀ
ਉਹ ਰੱਖਦਾ ਖ਼ਬਰ
ਹਰ ਪਲ ਦੀ

( Nah kar parwaah
kise gall di.
Ouh rakkhda khabar
har pal di. )
Do not be concerned
with anything.
He possesses knowledge

of every moment.

اوہ میرا خدا ہے
زندہ خدا ہے
ਉਹ ਮੇਰਾ ਖ਼ੁਦਾ ਹੈ
ਜ਼ਿੰਦਾ ਖ਼ੁਦਾ ਹੈ

( Ouh mera Khuda hai,
Zinda Khuda hai. )
He is my God,
the Living God.

کرے فکر
اوہ آؤݨ والے کلّ دی
ਕਰੇ ਫ਼ਿਕਰ
ਉਹ ਆਉਣ ਵਾਲੇ ਕੱਲ੍ਹ ਦੀ

( Kare fikr
Ouh aaun vaale kall di. )
You shall worry
about Him coming tomorrow.

نہ کر پرواہ
کسے گلّ دی
یسوع رکّھدا خبر
ہر پل دی
ਨਾ ਕਰ ਪਰਵਾਹ
ਕਿਸੇ ਗੱਲ ਦੀ
ਯਿਸੂ ਰੱਖਦਾ ਖ਼ਬਰ
ਹਰ ਪਲ ਦੀ

( Nah kar parwaah
kise gall di.
Yisu rakkhda khabar
har pal di. )
Do not be concerned
with anything.
Jesus possesses knowledge

of every moment.

Verse 1:

موت دیاں وادیاں چوں
یسوع ہی بچاؤندا اے
ਮੌਤ ਦੀਆਂ ਵਾਦੀਆਂ ਚੋਂ
ਯਿਸੂ ਹੀ ਬਚਾਉਂਦਾ ਏ

( Maut diyaan waadiyaan con
Yisu hi bacaaunda e. )
From the valleys of death
only Jesus rescues.

پھڑ کے اوہ ہتّھ
سانوں چلّݨا سکھاؤندا اے
ਫੜਕੇ ਉਹ ਹੱਥ
ਸਾਨੂੰ ਚੱਲਣਾ ਸਿਖਾਉਂਦਾ ਏ

( Pharke Ouh hatth
saanuun callna sikhaaunda e. )
He holds hands and
teaches us to walk.

راکھی کرے میرے
ہر اکّ پل دی
اوہ رکّھدا خبر
ہر پل دی
ਰਾਖੀ ਕਰੇ ਮੇਰੇ
ਹਰ ਇੱਕ ਪਲ ਦੀ
ਉਹ ਰੱਖਦਾ ਖ਼ਬਰ
ਹਰ ਪਲ ਦੀ

( Raakhi kare mere
har ikk pal di.
Ouh rakkhda khabar
har pal di. )
He shall protect me
every single moment.
He possesses knowledge

of every moment.

اوہ میرا خدا ہے۔ ۔ ۔
ਉਹ ਮੇਰਾ ਖ਼ੁਦਾ ਹੈ…

( Ouh mera Khuda hai… )
He is my God…

Advertisements

Verse 2:

غماں والے تیراں نال
جاوے کاہنوں وِنھیا
ਗ਼ਮਾਂ ਵਾਲੇ ਤੀਰਾਂ ਨਾਲ
ਜਾਵੇ ਕਾਹਨੂੰ ਵਿਨ੍ਹਿਆ

( Gamaan vaale tiiraan naal
jaave kaahnuun vinhiya? )
Why be pierced
by the arrows of sorrows?

چنتا دیاں رسّیاں نے
دل تیرا بنّھیا
ਚਿੰਤਾ ਦਿਆਂ ਰੱਸਿਆਂ ਨੇ
ਦਿਲ ਤੇਰਾ ਬੰਨ੍ਹਿਆ

( Cinta diyaan rassiaan ne
dil tera bannhiya. )
The ropes of anxiety
bound your heart.

اگّ چنتا دی کیوں
تیرے وچّ بلدی
اوہ رکّھدا خبر
ہر پل دی
ਅੱਗ ਚਿੰਤਾ ਦੀ ਕਿਉਂ
ਤੇਰੇ ਵਿੱਚ ਬਲਦੀ
ਉਹ ਰੱਖਦਾ ਖ਼ਬਰ
ਹਰ ਪਲ ਦੀ

( Agg cinta di kyun
tere vicc baldi?
Ouh rakkhda khabar
har pal di. )
Why does the fire of anxiety
burn in you?
He possesses knowledge

of every moment.

اوہ میرا خدا ہے۔ ۔ ۔
ਉਹ ਮੇਰਾ ਖ਼ੁਦਾ ਹੈ…

( Ouh mera Khuda hai… )
He is my God…

Verse 3:

یسوع جی دا نام
سارے ناماں نالوں اعلیٰ اے
ਯਿਸੂਜੀ ਦਾ ਨਾਮ
ਸਾਰੇ ਨਾਮਾਂ ਨਾਲੋਂ ਆਹਲਾ​ ਏ​​​

( Yisu-ji da naam
saare naamaan naalon aa’la e. )
The name of Jesus-ji
is superior to all names.

یسوع دا لہو کھولھے
سوَرگاں دا تالا اے
ਯਿਸੂ ਦਾ ਲਹੂ ਖੋਲ੍ਹੇ
ਸ੍ਵਰਗਾਂ ਦਾ ਤਾਲਾ ਏ​​

( Yisu da lahu kholhe
swargaan da taala e. )
The blood of Jesus shall open
the lock of the heavens.

لاٹھی اوہدی اے
شیطاناں اُتّے چلّدی
اوہ رکّھدا خبر
ہر پل دی
ਲਾਠੀ ਉਹਦੀ ਏ
ਸ਼ੈਤਾਨਾਂ ਉੱਤੇ ਚੱਲਦੀ​
ਉਹ ਰੱਖਦਾ ਖ਼ਬਰ
ਹਰ ਪਲ ਦੀ

( Laathi Ouhdi e
shaitaanaan utte calldi.
Ouh rakkhda khabar
har pal di. )
His rod treads
on the wicked ones.
He possesses knowledge

of every moment.

اوہ میرا خدا ہے۔ ۔ ۔
ਉਹ ਮੇਰਾ ਖ਼ੁਦਾ ਹੈ…

( Ouh mera Khuda hai… )
He is my God…

Advertisements

Bible Quotes

ਫ਼ਿਲਿੱਪੀਆਂ ਨੂੰ 4:6-7

[ ਪਵਿੱਤਰ ਬਾਈਬਲ (PUNOVBSI) ]

ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ

ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।

Philippians 4:6-7

[ English Standard Version (ESV) ]

Do not be anxious about anything, but in everything by prayer and supplication with thanksgiving let your requests be made known to God.

And the peace of God, which surpasses all understanding, will guard your hearts and your minds in Christ Jesus.