One Belt and One Road Dedicated to Christ

Advertisements

Yasu Di Hazoori Chy Kamaal Hundy Ne | ਯਿਸੂ ਦੀ ਹਜ਼ੂਰੀ ਚ ਕਮਾਲ ਹੁੰਦੇ ਨੇ | یسوع دی حضوری چہ کمال ہُندے نے

Punjabi Christian Songs Masihi Geet ਪੰਜਾਬੀ ਮਸੀਹੀ ਗੀਤ پنجابی مسیحی گیت

Punjabi Christian Song Lyrics with English Translation

Music Video

Credits

Original Singer: Angela Robin

Composer: Ustad Kasam Raj

Lyricist: Rubab

Advertisements

Lyrics

Chorus:

یسوع دی حضوری چہ
کمال ہُندے نے
ਯਿਸੂ ਦੀ ਹਜ਼ੂਰੀ ‘ਚ
ਕਮਾਲ ਹੁੰਦੇ ਨੇ
( Yisu di hazuuri ’c
kamaal hunde ne. )
In the presence of Jesus
wonders happen.

معجزے رُباب
بے مثال ہُندے نے
ਮੌਜਿਜ਼ੇ ਰੁਬਾਬ
ਬੇਮਿਸਾਲ ਹੁੰਦੇ ਨੇ
( Maujize rubaab
be-misaal hunde ne. )
His white clouds of miracles
are unparalleled.

Verse 1:

تخت نشین ہُندا
سُݨدا دُعاواں نوں
کر دیندا دُور
سارے روگاں تے بلاوں نوں
ਤਖ਼ਤ-ਨਸ਼ੀਨ ਹੁੰਦਾ
ਸੁਣਦਾ ਦੁਆਵਾਂ ਨੂੰ
ਕਰ ਦੇਂਦਾ ਦੂਰ
ਸਾਰੇ ਰੋਗਾਂ ਤੇ ਬਲ਼ਾਵਾਂ ਨੂੰ
( Takht-nashiin hunda.
Sun’da du’aawaan nuun.
Kar denda duur
saare rogaan te balaavaan nuun. )
He is seated on the throne.
He hears the prayers.
He dispels
all the diseases and demons.

یک جان او
یک جان
جدوں سُر تال ہُندے نے
ਯਕ ਜਾਨ ਓ
ਯਕ ਜਾਨ
ਜਦੋਂ ਸੁਰ ਤਾਲ ਹੁੰਦੇ ਨੇ
( Yak jaan o,
yak jaan
jadon sur taal hunde ne )
Oh in harmony,
when the melody and rhythm
are in harmony.

معجزے رُباب۔ ۔ ۔
ਮੌਜਿਜ਼ੇ ਰੁਬਾਬ…
( Maujize rubaab… )
His white clouds of miracles…

Advertisements

Verse 2:

ہو کے شرمندہ
ہتّھ لا دیندے کنّاں نوں
کر لیندے توبہ
چھڈّ دیندے بُرے کمّاں نوں
ਹੋ ਕੇ ਸ਼ਰਮਿੰਦਾ
ਹੱਥ ਲਾ ਦੇਂਦੇ ਕੰਨਾਂ ਨੂੰ
ਕਰ ਲੈਂਦੇ ਤੋਬਾ
ਛੱਡ ਦੇਂਦੇ ਬੁਰੇ ਕੰਮਾਂ ਨੂੰ
( Ho ke sharminda
hatth laa dende kannaan nuun.
Kar lainde tauba.
Chadd dende bure kammaan nuun. )
They are ashamed and
bring their hands to their ears.
They repent.
They renounce the evil deeds.

پُٹّھے سِدّھے او
پُٹّھے سِدّھے
جنہاں دے سوال ہُندے نے
ਪੁੱਠੇ ਸਿੱਧੇ ਓ
ਪੁੱਠੇ ਸਿੱਧੇ
ਜਿਨ੍ਹਾਂ ਦੇ ਸਵਾਲ ਹੁੰਦੇ ਨੇ
( Putthe siddhe o,
putthe siddhe
jinhaan de sawaak hunde ne. )
Oh right and wrong,
those whose questions
are about right and wrong.

معجزے رُباب۔ ۔ ۔
ਮੌਜਿਜ਼ੇ ਰੁਬਾਬ…
( Maujize rubaab… )
His white clouds of miracles…

Verse 3:

پاؤندے نے شفاواں لوکی
خوشیاں مناؤندے نے
شکر گزار ہو کے
نذراں چڑھاؤندے نے
ਪਾਉਂਦੇ ਨੇ ਸ਼ਿਫਾਵਾਂ ਲੋਕੀ
ਖੁਸ਼ੀਆਂ ਮਨਾਉਂਦੇ ਨੇ
ਸ਼ੁਕਰ-ਗੁਜ਼ਾਰ ਹੋ ਕੇ
ਨਜ਼ਰਾਂ ਚੜ੍ਹਾਉਂਦੇ ਨੇ
( Paa’unde ne shifaawaan loki.
Khushiyaan manaa’unde ne.
Shukr-guzaar ho ke
nazraan carhaa’unde ne. )
The people receive healings.
They celebrate with joy.
They are grateful and
offer oblations.

ہر پاسے او
ہر پاسے
ربّ دے جلال ہُندے نے
ਹਰ ਪਾਸੇ ਓ
ਹਰ ਪਾਸੇ
ਰੱਬ ਦੇ ਜਲਾਲ ਹੁੰਦੇ ਨੇ
( Har paase o,
har paase
Rabb de jalaal hunde ne. )
Oh in every direction,
the LORD’s glory
is in every direction.

معجزے رُباب۔ ۔ ۔
ਮੌਜਿਜ਼ੇ ਰੁਬਾਬ…
( Maujize rubaab… )
His white clouds of miracles…

Advertisements

Bible Quotes

ਯੂਹੰਨਾ 21:25

[ ਪਵਿੱਤਰ ਬਾਈਬਲ (PUNOVBSI) ]

ਅਤੇ ਹੋਰ ਵੀ ਢੇਰ ਸਾਰੇ ਕੰਮ ਹਨ
ਜਿਹੜੇ ਯਿਸੂ ਨੇ ਕੀਤੇ।
ਜੇ ਉਹ ਸੱਭੇ ਇੱਕ ਇੱਕ ਕਰਕੇ ਲਿਖੇ ਜਾਂਦੇ
ਤਾਂ ਮੈਂ ਸਮਝਦਾ ਹਾਂ ਭਈ
ਜਿਹੜੀਆਂ ਪੁਸਤਕਾਂ ਲਿਖੀਆਂ ਜਾਂਦੀਆਂ
ਓਹ ਜਗਤ ਵਿੱਚ ਭੀ ਨਾ ਸਮਾਉਂਦੀਆਂ।।

John 21:25

[ English Standard Version (ESV) ]

Jesus did many other things as well.
If every one of them
were written down,
I suppose that even the whole world
would not have room
for the books that would be written.