One Belt and One Road Dedicated to Christ

Advertisements

Yeshu Teri Aradhana | ‍‍ਯਿਸ਼ੂ ਤੇਰੀ ਆਰਾਧਨਾ​ | یسوع تیری آرادھنا

Punjabi Christian Songs Masihi Geet ਪੰਜਾਬੀ ਮਸੀਹੀ ਗੀਤ پنجابی مسیحی گیت

Punjabi Christian Song Lyrics with English Translation

Music Video

Credits

Music Label: Alpha Omega Records
Original Singer: Monica Masih
Composer & Lyricist: Reetu Bhatti

Advertisements

Lyrics

Chorus:

یسوع تیری آرادھنا
سارے بندھناں نوں توڑ دیندی اے
ਯਿਸ਼ੂ ਤੇਰੀ ਆਰਾਧਨਾ
ਸਾਰੇ ਬੰਧਨਾਂ ਨੂੰ ਤੋੜ ਦੇਂਦੀ ਏ
( Yishu Teri aaraadhna
saare bandhnaan nuun tod dendi e. )
Worshipping You O Jesus
breaks all the bondages.

غماں دیاں رسّیاں نوں
ਗ਼ਮਾਂ ਦੀਆਂ ਰੱਸੀਆਂ ਨੂੰ
( Gamaan diyaan rassiyaan nuun )
The ropes of sorrows

اِکّ پل وچّ توڑ دیندی اے
ਇੱਕ ਪਲ ਵਿੱਚ ਤੋੜ ਦੇਂਦੀ ਏ
( ikk pal vicc tod dendi e. )
it breaks them in an instance.

Verse 1:

دُکھی تے بیمار جہڑے
یسوع کول آؤݨ گے
سارے سُکھ زندگی دے
یسوع کولوں پاؤݨ گے
ਦੁਖੀ ਤੇ ਬੀਮਾਰ ਜਿਹੜੇ
ਯਿਸ਼ੂ ਕੋਲ ਆਉਣਗੇ
ਸਾਰੇ ਸੁਖ ਜ਼ਿੰਦਗੀ ਦੇ
ਯਿਸ਼ੂ ਕੋਲੋਂ ਪਾਉਣਗੇ
( Dukhi te biimaar jihre
Yishu kol aaun’ge
saare sukh zindagi de
Yishu kolon paaun’ge. )
The sorrowful and sick who
will come near Jesus
will receive from Jesus

all the joys of life.

یسوع تیری آرادھنا
ਯਿਸ਼ੂ ਤੇਰੀ ਆਰਾਧਨਾ
( Yishu Teri aaraadhna )
Worshipping You O Jesus

پاݨی سمندراں دے چیر دیندی اے
ਪਾਣੀ ਸਮੁੰਦਰਾਂ ਦੇ ਚੀਰ ਦੇਂਦੀ ਏ
( Paani samundraan de ciir dendi e. )
splits the waters of the seas.

یسوع تیری آرادھنا
سارے بندھناں نوں توڑ دیندی اے
ਯਿਸ਼ੂ ਤੇਰੀ ਆਰਾਧਨਾ
ਸਾਰੇ ਬੰਧਨਾਂ ਨੂੰ ਤੋੜ ਦੇਂਦੀ ਏ
( Yishu Teri aaraadhna
saare bandhnaan nuun tod dendi e. )
Worshipping You O Jesus
breaks all the bondages.

Advertisements

Verse 2:

جیݨا اوہدے نال
مرنا وی اوہدے نال ہے
جہڑے پاسے ویکھاں
بسّ اوہدا جلال ہے
ਜੀਣਾ ਉਹਦੇ ਨਾਲ
ਮਰਨਾ ਵੀ ਉਹਦੇ ਨਾਲ ਹੈ
ਜਿਹੜੇ ਪਾਸੇ ਵੇਖਾਂ
ਬੱਸ ਉਹਦਾ ਹੀ ਜਲਾਲ ਹੈ
( Jiina Ouhde naal
marna vi Ouhde naal e.
Jihra paase vekhaan
bass Ouhda hi jalaal e. )
Living is with Him
and also dying is with Him.
Whichever direction I may look

there is only His glory.

یسوع تیری آرادھنا
ਯਿਸ਼ੂ ਤੇਰੀ ਆਰਾਧਨਾ
( Yishu Teri aaraadhna )
Worshipping You O Jesus

بوہے سوَرگاں دے کھولھ دیندی اے
ਬੂਹੇ ਸਵਰਗਾਂ ਦੇ ਖੋਲ੍ਹ ਦੇਂਦੀ ਏ
( Buuhe savargaan de kholh dendi e. )
opens the doors of the heavens.

یسوع تیری آرادھنا
سارے بندھناں نوں توڑ دیندی اے
ਯਿਸ਼ੂ ਤੇਰੀ ਆਰਾਧਨਾ
ਸਾਰੇ ਬੰਧਨਾਂ ਨੂੰ ਤੋੜ ਦੇਂਦੀ ਏ
( Yishu Teri aaraadhna
saare bandhnaan nuun tod dendi e. )
Worshipping You O Jesus
breaks all the bondages.

Verse 3:

گھمنڈی مغرور جہڑے
یسوع کول آؤݨ گے
ایمان دے نال جہڑے
من نون ٹکاؤن گے
ਘਮੰਡੀ ਮਗ਼ਰੂਰ ਜਿਹੜੇ
ਯਿਸ਼ੂ ਕੋਲ ਆਉਣਗੇ
ਈਮਾਨ ਦੇ ਨਾਲ ਜਿਹੜੇ
ਮਨ ਨੂੰ ਟਿਕਾਉਣਗੇ
( Ghamandi magruur jihre
Yishu kol aaun’ge.
Imaan de naal jihre
man nuun tikaaun’ge. )
Those who are prideful and arrogant
will come near Jesus.
Those who are with faith

will stabilize their mind.

یسوع تیری آرادھنا
ਯਿਸ਼ੂ ਤੇਰੀ ਆਰਾਧਨਾ
( Yishu Teri aaraadhna )
Worshipping You O Jesus

ادھرنگیاں نوں تور دیندی اے
ਅਧਰੰਗੀਆਂ ਨੂੰ ਤੋਰ ਦੇਂਦੀ ਏ
( adhrangiyaan nuun tor dendi e. )
makes the paralyzed ones walk.

یسوع تیری آرادھنا
سارے بندھناں نوں توڑ دیندی اے
ਯਿਸ਼ੂ ਤੇਰੀ ਆਰਾਧਨਾ
ਸਾਰੇ ਬੰਧਨਾਂ ਨੂੰ ਤੋੜ ਦੇਂਦੀ ਏ
( Yishu Teri aaraadhna
saare bandhnaan nuun tod dendi e. )
Worshipping You O Jesus
breaks all the bondages.

Advertisements

Bible Quotes

ਯੂਹੰਨਾ 8:34-36

[ ਪਵਿੱਤਰ ਬਾਈਬਲ (PUNOVBSI) ]

ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਹਰੇਕ ਜੋ ਪਾਪ ਕਰਦਾ ਹੈ ਸੋ ਪਾਪ ਦਾ ਗੁਲਾਮ ਹੈ

ਅਤੇ ਗੁਲਾਮ ਸਦਾ ਘਰ ਵਿੱਚ ਨਹੀਂ ਰਹਿੰਦਾ । ਪੁੱਤ੍ਰ ਸਦਾ ਰਹਿੰਦਾ ਹੈ

ਇਸ ਲਈ ਜੇ ਪੁੱਤ੍ਰ ਤੁਹਾਨੂੰ ਅਜ਼ਾਦ ਕਰੇ ਤਾਂ ਠੀਕ ਤੁਸੀਂ ਅਜ਼ਾਦ ਹੋਵੋਗੇ

John 8:34-36

[ English Standard Version (ESV) ]

Jesus answered them, “Truly, truly, I say to you, everyone who practices sin is a slave to sin.

The slave does not remain in the house forever; the son remains forever.

So if the Son sets you free, you will be free indeed.