One Belt and One Road Dedicated to Christ

Advertisements

Mera Zor Ban Ja Aye Khudawand Khuda | ‍‍ਮੇਰਾ ਜ਼ੋਰ​ ਬਣ ਜਾ ਐ ਖ਼ੁਦਾਵੰਦ ਖ਼ੁਦਾ​ | میرا زور بݨ جا اے خداوںد خدا

Punjabi Christian Songs Masihi Geet ਪੰਜਾਬੀ ਮਸੀਹੀ ਗੀਤ پنجابی مسیحی گیت

Punjabi Christian Song Lyrics with English Translation

Music Video

Credits

Music Label: Gao Sana
Original Singer: Muhammad Ali
Composer & Lyricist: Akash Sonu

Advertisements

Lyrics

میرا زور بݨ جا
اے خداوند خدا
میں وی نال تیرے
سدا چلّدا رواں
ਮੇਰਾ ਜ਼ੋਰ ਬਣ ਜਾ
ਐ ਖ਼ੁਦਾਵੰਦ ਖ਼ੁਦਾ
ਮੈਂ ਵੀ ਨਾਲ ਤੇਰੇ
ਸਦਾ ਚੱਲਦਾ ਰਵਾਂ
( Mera zor ban jaa
ai Khudaawand Khuda.
Main vi naal Tere
sada callda ravaan. )
Become my strength
O LORD God.
With You always
I shall also keep walking.

اے یہوواہ خدا
سبھ دا تُوں آسرا
ਐ ਯਹੋਵਾ ਖ਼ੁਦਾ
ਸਭ ਦਾ ਤੂੰ ਆਸਰਾ
( Ai Yahowa Khuda
sabh da Tuun aasra. )
O YHWH God
You are the support of all.

Verse 1:

شام سویرے تیتھوں ربّا
منگݨا بسّ ایہہ دعاواں
کر دے میرے اُتّے ربّا
آپݨے کرم دیاں چھاواں
ਸ਼ਾਮ ਸਵੇਰੇ, ਤੇਥੋਂ ਰੱਬਾ
ਮੰਗਣਾ ਬੱਸ ਇਹ ਦੁਆਵਾਂ
ਕਰ ਦੇ ਮੇਰੇ ਉੱਤੇ ਰੱਬਾ
ਆਪਣੇ ਕਰਮ ਦੀਆਂ ਛਾਵਾਂ
( Shaam savere, Taithon Rabba,
mangna bass. Eih du’aavaan.
Kar de mere utte, Rabba,
Aapne karam diyaan chaavaan. )
From dusk to dawn, from You O LORD,
it is enough to ask. These are the prayers.
Make it be upon me, O LORD,
the shadows of Your own grace.

روے نال میرے
پاک روح دا مسّح
ਰਵੇ ਨਾਲ ਮੇਰੇ
ਪਾਕ ਰੂਹ ਦਾ ਮੱਸਹ
( Rave naal mere
Paak Ruuh da massah. )
May it stay with me
the Holy Spirit’s anointing.

میں وی نال تیرے۔ ۔ ۔
ਮੈਂ ਵੀ ਨਾਲ ਤੇਰੇ…
( Main vi naal Tere… )
Also with You always…

Verse 2:

میری زندگی وچّوں کر دے
غم دے دُور ہنیرے
سارے عمل گناہواں والے
کر دے معاف تُوں میرے
ਮੇਰੀ ਜ਼ਿੰਦਗੀ ਵਿੱਚੋਂ ਕਰ ਦੇ
ਗ਼ਮ ਦੇ ਦੂਰ ਹਨੇਰੇ
ਸਾਰੇ ਅਮਲ ਗੁਨਾਹਵਾਂ ਵਾਲੇ
ਕਰ ਦੇ ਮਾਫ਼ ਤੂੰ ਮੇਰੇ
( Meri zindagi viccon kar de
gam de duur hanere.
Saare amal gunaahwaan vaale
kar de maaf Tuun mere. )
Dispel from my life
the darkness of grief.
All my sinful actions
You shall pardon.

سدا میرے سر تے
روے کرماں دی چھاں
ਸਦਾ ਮੇਰੇ ਸਿਰ ਤੇ
ਰਵੇ ਕਰਮਾਂ ਦੀ ਛਾਂ
( Sada mere sir te
rave karamaan di chaan. )
Forever upon my head
may the shadow of grace stay.

میں وی نال تیرے۔ ۔ ۔
ਮੈਂ ਵੀ ਨਾਲ ਤੇਰੇ…
( Main vi naal Tere… )
Also with You always…

Advertisements

ਕੂਚ 15:2

[ ਪਵਿੱਤਰ ਬਾਈਬਲ (PUNOVBSI) ]

ਯਹੋਵਾਹ ਮੇਰਾ ਬਲ ਅਤੇ ਮੇਰਾ ਭਜਨ ਹੈ,
ਉਹ ਮੇਰਾ ਛੁਟਕਾਰਾ ਹੋਇਆ ਹੈ,
ਉਹ ਮੇਰਾ ਪਰਮੇਸ਼ੁਰ ਹੈ
ਤੇ ਮੈਂ ਉਸ ਦੀ ਸੋਭਾ ਕਰਾਂਗਾ,
ਉਹ ਮੇਰੇ ਪਿਤਾ ਦਾ ਪਰਮੇਸ਼ੁਰ ਹੈ
ਤੇ ਮੈਂ ਉਸ ਦੀ ਵਡਿਆਈ ਕਰਾਂਗਾ।

Exodus 15:2

[ English Standard Version (ESV) ]

The LORD is my strength and my song,
and He has become my salvation;
this is my God,
and I will praise Him,
my father’s God,
and I will exalt Him.