About the song
Original song by:
Ankur Narula Ministries
Listen and sing along
Featured source:
Anointed Worship
Lyrics
Opening:
تیرا وچن یسوع
تیرا وچن یسوع
ربّ نال جوڑدا اے
ਤੇਰਾ ਵਚਨ ਯਿਸੂ
ਤੇਰਾ ਵਚਨ ਯਿਸੂ
ਰੱਬ ਨਾਲ ਜੋੜਦਾ ਏ
( Tera vacan Yisu,
Tera vacan Yisu
Rabb naal jorda e. )
Your Word O Jesus,
Your Word O Jesus
unites me with the LORD.
تیرا مسّح یسوع
بندھناں نوں توڑدا اے
ਤੇਰਾ ਮੱਸਹ ਯਿਸੂ
ਬੰਧਨਾਂ ਨੂੰ ਤੋੜਦਾ ਏ
( Tera massah Yisu
bandhanaã nuũ torda e. )
Your anointing O Jesus
breaks the bondages.
ہالیلویاہ ہالیلویاہ
ہالیلویاہ ہالیلویاہ
ਹਲਲੂਯਾਹ ਹਲਲੂਯਾਹ
ਹਲਲੂਯਾਹ ਹਲਲੂਯਾਹ
Hallelujah hallelujah
hallelujah hallelujah
Verse 1:
بھاویں دُکھاں دے
ہنیریاں چوں لنگھاں میں
ਭਾਵੇਂ ਦੁੱਖਾਂ ਦੇ
ਹਨੇਰਿਆਂ ‘ਚੋਂ ਲੰਘਾਂ ਮੈਂ
( Bhaavẽ dukkhaã de
haneriyaã ’cõ langhaã maĩ )
Even if I pass through
the darkness of sorrows
تیرا مسّح
مینوں چانݨ وکھاوے
ਤੇਰਾ ਮੱਸਹ
ਮੈਨੂੰ ਚਾਨਣ ਵਿਖਾਵੇ
( Tera massah
mainuũ caanan vikhaave. )
Your anointing
shall show me the light.
مینوں دے کے اوہ زور تے طاقت
ਮੈਨੂੰ ਦੇ ਕੇ ਉਹ ਜ਼ੋਰ ਤੇ ਤਾਕਤ
( Mainuũ de ke ouh zor te taaqat )
It shall give me strength and power
جِتّ ویری اُتّے مینوں دلاوے
ਜਿੱਤ ਵੈਰੀ ਉੱਤੇ ਮੈਨੂੰ ਦਿਲਾਵੇ
( jitt vairi utte mainuũ dilaave. )
and shall give me victory over the enemy.
Chorus:
وگدے طوفاناں
وگدے طوفاناں
واپس اوہ موڑدا اے
ਵਗਦੇ ਤੂਫ਼ਾਨਾਂ ਨੂੰ
ਵਗਦੇ ਤੂਫ਼ਾਨਾਂ ਨੂੰ
ਵਾਪਸ ਉਹ ਮੋੜਦਾ ਏ
( Vagde tuufaanaan nuũ,
vagde tuufaanaan nuũ
vaapas ouh morda e. )
It (the anointing) turns back
the blowing typhoons,
the blowing typhoons.
تیرا مسّح یسوع
بندھناں نوں توڑدا اے
ਤੇਰਾ ਮੱਸਹ ਯਿਸੂ
ਬੰਧਨਾਂ ਨੂੰ ਤੋੜਦਾ ਏ
( Tera massah Yisu
bandhanaã nuũ torda e. )
Your anointing O Jesus
breaks the bondages.
ہالیلویاہ ہالیلویاہ
ہالیلویاہ ہالیلویاہ
ਹਲਲੂਯਾਹ ਹਲਲੂਯਾਹ
ਹਲਲੂਯਾਹ ਹਲਲੂਯਾਹ
Hallelujah hallelujah
hallelujah hallelujah
Verse 2:
بھاویں جنگ دے
میدان وچّ ہوواں میں
ਭਾਵੇਂ ਜੰਗ ਦੇ
ਮੈਦਾਨ ਵਿੱਚ ਹੋਵਾਂ ਮੈਂ
( Bhaavẽ jang de
maidaan vicc hovaã maĩ )
Even if I am
in the battlefield
تیرا مسّح
مینوں آݨ بچاوے
ਤੇਰਾ ਮੱਸਹ
ਮੈਨੂੰ ਆਣ ਬਚਾਵੇ
( Tera massah
mainuũ aan bacaave. )
Your anointing
shall protect me.
جیہدا زور بݨ جاوے یہوواہ
ਜੀਹਦਾ ਜ਼ੋਰ ਬਣ ਜਾਵੇ ਯਹੋਵਾ
( Jiihda zor ban jaave Yahowa )
He whose strength YHWH shall become
گولیاتھ (جالوت) نوں وی مار مکاوے
ਗੋਲਿਆਥ ਨੂੰ ਵੀ ਮਾਰ ਮੁਕਾਵੇ
( Goliyaath nuũ vi maar mukaave. )
shall also completely thrash Goliath.
وگدے طوفاناں۔ ۔ ۔
ਵਗਦੇ ਤੂਫ਼ਾਨਾਂ ਨੂੰ…
( Vagde tuufaanaan nuũ… )
The blowing typhoons…
You might also like
- (Punjabi) Aradhana Teri Aradhana | ਆਰਾਧਨਾ ਤੇਰੀ ਆਰਾਧਨਾ | آرادھنا تیری آرادھنا
- (Hindi Urdu) Aao Kare Sab Milkar Dua | आओ करें सब मिलकर दुआ | آؤ کریں سب مل کر دعا
- (Hindi Urdu) Jaago Masih ke Logo | जागो मसीह के लोगो | جاگو مسیح کے لوگو
Bible Quotes
ਯਸਾਯਾਹ 61:1
[ ਪਵਿੱਤਰ ਬਾਈਬਲ (PUNOVBSI) ]
ਪ੍ਰਭੁ ਯਹੋਵਾਹ ਦਾ ਆਤਮਾ ਮੇਰੇ ਉੱਤੇ ਹੈ,
ਏਸ ਲਈ ਜੋ ਯਹੋਵਾਹ ਨੇ ਮੈਨੂੰ ਮਸਹ ਕੀਤਾ ਹੈ,
ਭਈ ਗਰੀਬਾਂ ਨੂੰ ਖੁਸ਼ ਖਬਰੀ ਸੁਣਾਵਾਂ,
ਓਸ ਮੈਨੂੰ ਘੱਲਿਆ ਹੈ,
ਭਈ ਮੈਂ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਾਂ,
ਅਤੇ ਬੰਧੂਆਂ ਨੂੰ ਛੁੱਟਣ ਦਾ
ਅਤੇ ਅਸੀਰਾਂ ਨੂੰ ਖੁਲ੍ਹਣ ਦਾ ਪਰਚਾਰ ਕਰਾਂ
Isaiah 61:1
[ English Standard Version (ESV) ]
The Spirit of the Lord God is upon me,
because the LORD has anointed me
to bring good news to the poor;
He has sent me
to bind up the brokenhearted,
to proclaim liberty to the captives,
and the opening of the prison to those who are bound


