About the song
Original song by:
Ankur Narula Ministries
Listen and sing along
Featured source:
Anointed Worship
Lyrics
Chorus:
آرادھنا آرادھنا
آرادھنا تیری آرادھنا
ਆਰਾਧਨਾ ਆਰਾਧਨਾ
ਆਰਾਧਨਾ ਤੇਰੀ ਆਰਾਧਨਾ
( Aaraadhna, aaraadhna.
Aaraadhna, Teri aaraadhna. )
Worshipping, worshipping.
Worshipping, worshipping You.
Verse 1:
میں وانگ عقاباں دے
اڈّدا ہی جاواں گا
تیری مہما کر کر کے
نواں بل میں پاواں گا
ਮੈਂ ਵਾਂਗ ਉਕਾਬਾਂ ਦੇ
ਉੱਡਦਾ ਹੀ ਜਾਵਾਂਗਾ
ਤੇਰੀ ਮਹਿਮਾ ਕਰ ਕਰਕੇ
ਨਵਾਂ ਬਲ ਮੈਂ ਪਾਵਾਂਗਾ
( Maĩ vaang uqaabaã de
ud’da hi jaavaanga.
Teri mahima kar karke,
navaã bal maĩ paavaanga. )
Like the eagles
I will verily go fly.
As I glorify You,
I will put on new strength.
آرادھنا آرادھنا
آرادھنا تیری آرادھنا
ਆਰਾਧਨਾ ਆਰਾਧਨਾ
ਆਰਾਧਨਾ ਤੇਰੀ ਆਰਾਧਨਾ
( Aaraadhna, aaraadhna.
Aaraadhna, Teri aaraadhna. )
Worshipping, worshipping.
Worshipping, worshipping You.
Verse 2:
میں تیری ہاں رچنا
تیرے وچّ وسّدا ہاں
تیری انگلی پھڑ کے
تیرے سنگ چلدا ہاں
ਮੈਂ ਤੇਰੀ ਹਾਂ ਰਚਨਾ
ਤੇਰੇ ਵਿੱਚ ਵੱਸਦਾ ਹਾਂ
ਤੇਰੀ ਉਂਗਲੀ ਫੜਕੇ
ਤੇਰੇ ਸੰਗ ਚਲਦਾ ਹਾਂ
( Maĩ Teri haã racna,
Tere vicc vassda haã.
Teri ungali pharke,
Tere sang calda haã. )
I am Your creation,
I dwell in You.
Grasping Your fingers,
I walk with You.
آرادھنا آرادھنا
آرادھنا تیری آرادھنا
ਆਰਾਧਨਾ ਆਰਾਧਨਾ
ਆਰਾਧਨਾ ਤੇਰੀ ਆਰਾਧਨਾ
( Aaraadhna, aaraadhna.
Aaraadhna, Teri aaraadhna. )
Worshipping, worshipping.
Worshipping, worshipping You.
Verse 3:
تیری گلّ لگّ کے میں
دُنیا بھُلّ جاواں گا
تیری مہما دے نغمے
میں سدا ہی گاواں گا
ਤੇਰੀ ਗੱਲ ਲੱਗ ਕੇ ਮੈਂ
ਦੁਨੀਆ ਭੁੱਲ ਜਾਵਾਂਗਾ
ਤੇਰੀ ਮਹਿਮਾ ਦੇ ਨਗ਼ਮੇ
ਮੈਂ ਸਦਾ ਹੀ ਗਾਵਾਂਗਾ
( Teri gall lagg ke maĩ,
duniya bhull jaavaanga.
Teri mahima de nagme
maĩ sada hi gaavaanga. )
As I fixate on Your word,
I forget about the world.
The melodies of Your glory
I will verily sing forever.
آرادھنا آرادھنا
آرادھنا تیری آرادھنا
ਆਰਾਧਨਾ ਆਰਾਧਨਾ
ਆਰਾਧਨਾ ਤੇਰੀ ਆਰਾਧਨਾ
( Aaraadhna, aaraadhna.
Aaraadhna, Teri aaraadhna. )
Worshipping, worshipping.
Worshipping, worshipping You.
Verse 4:
آپݨے چرناں وچّ یسوع
سانوں دے دے توں پناہ
سارا جگ کردا سجدہ
ویکھ کے تیرا جلال
ਆਪਣੇ ਚਰਨਾਂ ਵਿੱਚ ਯਿਸੂ
ਸਾਨੂੰ ਦੇ ਦੇ ਤੂੰ ਪਨਾਹ
ਸਾਰਾ ਜਗ ਕਰਦਾ ਸਜਦਾ
ਵੇਖ ਕੇ ਤੇਰਾ ਜਲਾਲ
( Aapne caranaã vicc, Yisu,
saanuũ de, de Tuũ panaah.
Saara jag karda sajda
vekh ke Tera jalaal. )
In Your own feet, O Jesus,
give us, may You give refuge.
The whole world bows
and gazes at Your majesty.
آرادھنا آرادھنا
آرادھنا تیری آرادھنا
ਆਰਾਧਨਾ ਆਰਾਧਨਾ
ਆਰਾਧਨਾ ਤੇਰੀ ਆਰਾਧਨਾ
( Aaraadhna, aaraadhna.
Aaraadhna, Teri aaraadhna. )
Worshipping, worshipping.
Worshipping, worshipping You.
You might also like
- (Punjabi) Asi Te Yahowa De Khoon Kharide | ਅਸੀਂ ਤੇ ਯਹੋਵਾ ਦੇ ਖ਼ੂਨ ਖ਼ਰੀਦੇ | اسی تے یہوواہ دے خون خریدے
- (Punjabi) Tu Aakh Aye Meri Jaan | Zaboor 103 Hissa 1 | ਤੂੰ ਆਖ ਐ ਮੇਰੀ ਜਾਨ | توں آکھ اے میری جان
- (Punjabi) Yeshu Teri Aradhana | ਯਿਸ਼ੂ ਤੇਰੀ ਆਰਾਧਨਾ | یسوع تیری آرادھنا
Bible Quotes
ਯਸਾਯਾਹ 40:31
[ ਪਵਿੱਤਰ ਬਾਈਬਲ (PUNOVBSI) ]
ਪਰ ਯਹੋਵਾਹ ਦੇ ਉੱਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ,
ਓਹ ਉਕਾਬਾਂ ਵਾਂਙੁ ਖੰਭਾਂ ਉੱਤੇ ਉੱਡਣਗੇ,
ਓਹ ਦੌੜਨਗੇ ਤੇ ਨਾ ਥੱਕਣਗੇ,
ਓਹ ਫਿਰਨਗੇ ਅਰ ਹੁੱਸਣਗੇ ਨਹੀਂ।
Isaiah 40:31
[ English Standard Version (ESV) ]
But they who wait for the LORD shall renew their strength;
they shall mount up with wings like eagles;
they shall run and not be weary;
they shall walk and not faint.


