One Belt and One Road Dedicated to Christ

Advertisements

Yasu Masih O Naam | ਯਿਸੂ ਮਸੀਹ ਉਹ ਨਾਮ | یسوع مسیح اوہ نام

Punjabi Christian Songs Masihi Geet ਪੰਜਾਬੀ ਮਸੀਹੀ ਗੀਤ پنجابی مسیحی گیت

Punjabi Christian Song Lyrics with English Translation

Music Video

Credits

Music Label: Hallelujah The Band
Composer & Lyricist: Zeeshan Rafiq

Advertisements

Lyrics

Verse 1:

یسوع مسیح اوہ نام
جو ناماں وچّ نام
رکّھدا جو قدرت
کردا فضل نوں عام
ਯਿਸੂ ਮਸੀਹ ਉਹ ਨਾਮ
ਜੋ ਨਾਮਾਂ ਵਿੱਚ ਨਾਮ
ਰੱਖਦਾ ਜੋ ਕੁਦਰਤ
ਕਰਦਾ ਫ਼ਜ਼ਲ ਨੂੰ ਆਮ

( Yisu Masiih ouh naam
jo naamaan vicc naam.
Rakkhda jo qudrat.
Karda fazal nuun aam. )
Jesus Christ is that name
which is the name among names.
The almightiness which protects.
It does abundant grace.

پاݨی دی لہراں تے
عرشاں دی چانݨی تے
بدّلؕاں دی بہراں تے
بل کھاندی آندھی تے
ਪਾਣੀ ਦੀ ਲਹਿਰਾਂ ਤੇ
ਅਰਸ਼ਾਂ ਦੀ ਚਾਨਣੀ ਤੇ
ਬੱਦਲ਼ਾਂ ਦੀ ਬਹਿਰਾਂ ਤੇ
ਬਲ-ਖਾਂਦੀ ਆਂਧੀ ਤੇ

( Paani di lehraan te.
Arshaan di caanani te.
Baddalaan di behraan te.
Bal-khaandi aandhi te. )
It is upon the waves of the water.
It is upon the moonlight of the sky.
It is upon the seas of clouds.
It is upon the debilitating storms.

سورج دی چمکاں وچّ
کوہرے دی ماندگی تے
قوسِ قزحواں وچّ
رنگ جمعاتی تے
ਸੂਰਜ ਦੀ ਚਮਕਾਂ ਵਿੱਚ
ਕੋਹਰੇ ਦੀ ਮਾਂਦਗੀ ਤੇ
ਕੌਸ-ਏ-ਕਜ਼ਹਵਾਂ ਵਿੱਚ
ਰੰਗ ਜਮਾਤੀ ਤੇ

( Suuraj di camkaan vicc.
Kohre di maandgi te.
Qaus-e-qazahwaan vicc,
rang jamaati te. )
It is in the brightness of the sun.
It is upon the dimness of the fog.
It is in the rainbows,
upon the congregation of colours.

لکھیا جو ہر گام
یسوع مسیح اوہ نام
رکّھدا جو قدرت
کردا فضل نوں عام
ਲਿਖਿਆ ਜੋ ਹਰ ਗਾਮ
ਯਿਸੂ ਮਸੀਹ ਉਹ ਨਾਮ
ਰੱਖਦਾ ਜੋ ਕੁਦਰਤ
ਕਰਦਾ ਫ਼ਜ਼ਲ ਨੂੰ ਆਮ

( Likhia jo har gaam.
Yisu Masiih ouh naam.
Rakkhda jo qudrat.
Karda fazal nuun aam. )
That which is written everywhere.
Jesus Christ is that name.
The almightiness which protects.
It does abundant grace.

Advertisements

Verse 2:

اوہ چوتھا شخص جہڑا
اگی چہ دِسّیا
بݨ کے ستون جہڑا
راہواں چہ ٹریا
ਉਹ ਚੌਥਾ ਸ਼ਖ਼ਸ ਜਿਹੜਾ
ਅਗੀ ‘ਚ ਦਿੱਸਿਆ
ਬਣਕੇ ਸਤੂਨ ਜਿਹੜਾ
ਰਾਹਵਾਂ ‘ਚ ਟੁਰਿਆ

( Ouh cautha shakhs jihra
agi ‘c dissia
ban ke satuun jihra
raahwaan ‘c turia. )
He’s the fourth person who
appeared in the fire
and the pillar who

walked in the pathways.

آپݨا ظہور سارے
جگ نوں وکھاݨ لئی
بݨ کے صداقت دا
سورج اوہ چڑھیا
ਆਪਣਾ ਜ਼ੁਹੂਰ ਸਾਰੇ
ਜਗ ਨੂੰ ਵਖਾਣ ਲਈ
ਬਣਕੇ ਸਦਾਕਤ ਦਾ
ਸੂਰਜ ਉਹ ਚੜ੍ਹਿਆ

( Aapna zuhuur saare
jag nuun vakhaan layi
ban ke sadaaqat da
suuraj Ouh carhia. )
In order to expound His own epiphany
to the whole world
and He rose as

the sun of righteousness.

ساڈی شفا دے لئی
روغن بلسان اوہ
پاک خداوند دا
پہلا فرمان اوہ
ਸਾਡੀ ਸ਼ਿਫ਼ਾ ਦੇ ਲਈ
ਰੌਗ਼ਨ ਬਲਸਾਨ ਉਹ
ਪਾਕ ਖ਼ੁਦਾਵੰਦ ਦਾ
ਪਹਿਲਾ ਫ਼ਰਮਾਨ ਉਹ

( Saadi shifa de layi
raugan balsaan Ouh.
Paak Khudaawand da
pehla farmaan Ouh. )
He is the balm oil
for our healing.
He is the first decree

of the Holy God.

جپئیے جو صبح و شام
یسوع مسیح اوہ نام
رکّھدا جو قدرت
کردا فضل نوں عام
ਜਪਿਏ ਜੋ ਸੁਬਹ-ਓ-ਸ਼ਾਮ
ਯਿਸੂ ਮਸੀਹ ਉਹ ਨਾਮ
ਰੱਖਦਾ ਜੋ ਕੁਦਰਤ
ਕਰਦਾ ਫ਼ਜ਼ਲ ਨੂੰ ਆਮ

( Japie jo subh-o-shaam,
Yisu Masiih ouh naam.
Rakkhda jo qudrat.
Karda fazal nuun aam. )
That we shall invoke from dawn to dusk,
Jesus Christ is the name.
The almightiness which protects.
It does abundant grace.

Advertisements

Verse 3:

عہدِ قدیم وچّ
جو سی اسماناں تے
نویں عہد وچّ
دھرتی تےآ گیا
ਅਹਿਦ-ਏ-ਕਦੀਮ ਵਿੱਚ
ਜੋ ਸੀ ਅਸਮਾਨਾਂ ਤੇ
ਨਵੇਂ ਅਹਿਦ ਵਿੱਚ
ਧਰਤੀ ਤੇ ਆ ਗਿਆ

( Ehd-e-Qadiim vicc
jo si asmaanaan te
Naven Ehd vicc
dharti te aa gya. )
He who was upon the heavens
in the Old Testament
has come upon earth

in the New Testament.

کیتا ہے پیار اوس نے
ایسا جہان نال
ساڈے گناہاں دے لئی
خون بہا گیا
ਕੀਤਾ ਹੈ ਪਿਆਰ ਉਸਨੇ
ਐਸਾ ਜਹਾਨ ਨਾਲ
ਸਾਡੇ ਗੁਨਾਹਾਂ ਦੇ ਲਈ
ਖ਼ੂਨ ਬਹਾ ਗਿਆ

( Kiita hai pyaar ousne
aisa jahaan naal.
saade gunaahaan de layi
khuun baha gya. )
He loved
the world like this.
He had shed His blood

for our sins.

سچّی نجات والی
گلّ سمجھا گیا
چڑھ کے اسمان اتّے
راہ بݨا گیا
ਸੱਚੀ ਨਿਜਾਤ ਵਾਲੀ
ਗੱਲ ਸਮਝਾ ਗਿਆ
ਚੜ੍ਹਕੇ ਅਸਮਾਨ ਉੱਤੇ
ਰਾਹ ਬਣਾ ਗਿਆ

( Sacci nijaat vaali
gall samjha gya.
carh ke asmaan utte
raah bana gya. )
He explained the matter
regarding true salvation.
He ascended upon heaven

and made the way.

پیار دا دوجا نام
یسوع مسیح اوہ نام
رکّھدا جو قدرت
کردا فضل نوں عام
ਪਿਆਰ ਦਾ ਦੂਜਾ ਨਾਮ
ਯਿਸੂ ਮਸੀਹ ਉਹ ਨਾਮ
ਰੱਖਦਾ ਜੋ ਕੁਦਰਤ
ਕਰਦਾ ਫ਼ਜ਼ਲ ਨੂੰ ਆਮ

( Pyaar da duuja naam,
Yisu Masiih ouh naam.
Rakkhda jo qudrat.
Karda fazal nuun aam. )
The other name for love,
Jesus Christ is that name.
The almightiness which protects.
It does abundant grace.

پاݨی دی لہراں تے۔ ۔ ۔
ਪਾਣੀ ਦੀ ਲਹਿਰਾਂ ਤੇ…

( Paani di lehraan te… )
It is upon the waves of the water…

یسوع مسیح اوہ نام
ਯਿਸੂ ਮਸੀਹ ਉਹ ਨਾਮ

( Yisu Masiih ouh naam. )
Jesus Christ is that name.

Advertisements

Bible Quotes

ਫ਼ਿਲਿੱਪੀਆਂ ਨੂੰ 2:9-11

[ ਪਵਿੱਤਰ ਬਾਈਬਲ (PUNOVBSI) ]

ਇਸ ਕਾਰਨ ਪਰਮੇਸ਼ੁਰ ਨੇ ਵੀ ਉਸ ਨੂੰ ਅੱਤ ਉੱਚਿਆਂ ਕੀਤਾ
ਅਤੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਭਨਾਂ ਨਾਮਾਂ ਤੋਂ ਉੱਤਮ ਹੈ।

ਭਈ ਯਿਸੂ ਦਾ ਨਾਮ ਲੈ ਕੇ
ਅਕਾਸ਼ ਉਤਲਿਆਂ ਅਤੇ ਧਰਤੀ ਉਤਲਿਆਂ ਅਤੇ ਧਰਤੀ ਦੇ ਹੇਠਲਿਆਂ ਵਿੱਚੋਂ
ਹਰ ਗੋਡਾ ਨਿਵਾਇਆ ਜਾਵੇ

ਅਤੇ ਹਰ ਜ਼ਬਾਨ ਪਰਮੇਸ਼ੁਰ ਪਿਤਾ ਦੀ ਵਡਿਆਈ ਲਈ ਮੰਨ ਲਵੇ ਜੋ ਯਿਸੂ ਮਸੀਹ ਪ੍ਰਭੁ ਹੈ।

Philippians 2:9-11

[ English Standard Version (ESV) ]

Therefore God has highly exalted him
and bestowed on him the name that is above every name,

so that at the name of Jesus
every knee should bow,
in heaven and on earth and under the earth,

and every tongue confess that Jesus Christ is Lord, to the glory of God the Father.