About the song
Origin: Psalm 84:1-4
Original Composer & Lyricist:
Sons of Korah (in Hebrew)
Punjabi Translation & Melody by:
Imam-ud-Din Shahbaz
Album:
Punjabi Zaboor Desi Ragan Vich (1908)
Listen and sing along
Featured source:
Pargat Pannu Ministries
Lyrics
Chorus (Psalm 84:1):
خداوندا تُوں
لشکراں دا خدا ہیں
ਖ਼ੁਦਾਵੰਦਾ ਤੂੰ
ਲਸ਼ਕਰਾਂ ਦਾ ਖ਼ੁਦਾ ਹੈਂ
( Khudaawanda Tuũ
lashkraã da Khuda haĩ. )
O LORD You
are God of the hosts.
ٹھکاݨہ تیرا مینوں
چنگا لگّا ہے
ਠਿਕਾਣਾ ਤੇਰਾ ਮੈਨੂੰ
ਚੰਗਾ ਲੱਗਾ ਹੈ
( Thikaana Tera mainuũ
canga lagga hai. )
I find Your abode
to be pleasant.
Verse 1 (Psalm 84:2):
میری جان چاہُندی
تیری بارگاہ نوں
ਮੇਰੀ ਜਾਨ ਚਾਹੁੰਦੀ
ਤੇਰੀ ਬਾਰਗਾਹ ਨੂੰ
( Meri jaan cauhndi
Teri baargaah nuũ. )
My soul desires
Your court.
میرا من میرا تن وی
کردا ثنا ہے
ਮੇਰਾ ਮਨ ਮੇਰਾ ਤਨ ਵੀ
ਕਰਦਾ ਸਨਾ ਹੈ
( Mera man, mera tan vi,
karda sana hai. )
My mind, my body too,
praise You.
خداوندا تُوں۔ ۔ ۔
ਖ਼ੁਦਾਵੰਦਾ ਤੂੰ…
( Khudaawanda Tuũ… )
O LORD You…
Verse 2 (Psalm 84:3):
اٹیرن تے چڑیاں نے
آلھݨا پایا
ਅਟੇਰਨ ਤੇ ਚਿੜੀਆਂ ਨੇ
ਆਲ੍ਹਣਾ ਪਾਇਆ
( Ateran te ciriyaã ne
aalhna paaya, )
On the niddy-noddy the sparrows
built the nest,
بݨائی اوہناں بوٹاں دے
رہݨ دی تھاں ہے
ਬਣਾਈ ਉਹਨਾਂ ਬੋਟਾਂ ਦੇ
ਰਹਿਣ ਦੀ ਥਾਂ ਹੈ
( banaayi ouhnaã botaã de
rehn di thaã hai. )
made the dwelling place
of their nestlings.
خداوندا تُوں۔ ۔ ۔
ਖ਼ੁਦਾਵੰਦਾ ਤੂੰ…
( Khudaawanda Tuũ… )
O LORD You…
Verse 3 (Psalm 84:4):
مبارک تیرے گھر دے
سبھ رہݨ والے
ਮੁਬਾਰਕ ਤੇਰੇ ਘਰ ਦੇ
ਸਭ ਰਹਿਣ ਵਾਲੇ
( Mubaarak Tere ghar de
sabh rehn waale. )
Blessed are
all the dwellers of Your house.
ثنا تیری اوہناں دے
مُنھ وچّ سدا ہے
ਸਨਾ ਤੇਰੀ ਉਹਨਾਂ ਦੇ
ਮੂੰਹ ਵਿੱਚ ਸਦਾ ਹੈ
( Sana Teri ouhnaã de
mũh vicc sada hai. )
Your praise
is forever in their mouth.
خداوندا تُوں۔ ۔ ۔
ਖ਼ੁਦਾਵੰਦਾ ਤੂੰ…
( Khudaawanda Tuũ… )
O LORD You…
You might also like
- (Punjabi) Tuin E Dhal Tuin E Panah | Zaboor 84 Hissa 2 | ਤੂਏਂ ਢਾਲ ਤੂਏਂ ਪਨਾਹ | توئیں ڈھال توئیں پناہ
- (Punjabi) Main Khush Hoya | Zaboor 122 Hissa 1 | ਮੈਂ ਖ਼ੁਸ਼ ਹੋਇਆ | میں خوش ہویا
Bible Quotes
ਜ਼ਬੂਰਾਂ ਦੀ ਪੋਥੀ 84:1-2
[ ਪਵਿੱਤਰ ਬਾਈਬਲ (PUNOVBSI) ]
ਹੇ ਸੈਨਾਂ ਦੇ ਯਹੋਵਾਹ,
ਤੇਰੇ ਡੇਹਰੇ ਕਿਹੇ ਪ੍ਰੇਮ ਰੱਤੇ ਹਨ!
ਮੇਰਾ ਜੀ ਯਹੋਵਾਹ ਦੀਆਂ ਦਰਗਾਹਾਂ ਲਈ ਤਰਸਦਾ
ਸਗੋਂ ਖੁੱਸਦਾ ਜਾਂਦਾ ਹੈ,
ਮੇਰਾ ਤਨ ਮਨ ਜੀਉਂਦੇ ਪਰਮੇਸ਼ੁਰ ਲਈ ਜੈਕਾਰਾ
ਗਜਾਉਂਦਾ ਹੈ!
Psalm 84:1-2
[ English Standard Version (ESV) ]
How lovely is Your dwelling place,
O LORD of hosts!
My soul longs, yes, faints
for the courts of the LORD;
my heart and flesh sing for joy
to the living God.


